Share & like

ਰੋਜ਼ਾਨਾ ਖ਼ਬਰ
ਸੰਗਰੂਰ, 20 ਨਵੰਬਰ
ਬੀਤੇ ਦਿਨ ਸ਼ੁਰੂ ਹੋਈ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੇਟਿੰਗ ਚੈਂਪੀਅਨਸ਼ਿਪ ਦੇ ਦੂਜੇ ਦਿਨ ਰੋਮਾਂਚਕ ਮੁਕਾਬਲਿਆਂ ਨੇ ਮੈਦਾਨ ਦਾ ਮਾਹੌਲ ਗਰਮਾ ਦਿੱਤਾ। ਅਧਿਕਾਰਤ ਅਬਜ਼ਰਵਰ ਪਰਮਜੀਤ ਸਿੰਘ ਸੋਹੀ ਨੇ ਦੱਸਿਆ ਕਿ ਅੱਜ ਵੱਖ-ਵੱਖ ਵਰਗਾਂ ਵਿੱਚ 500 ਮੀਟਰ ਰੇਸਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਸੂਬੇ ਦੇ ਸਭ ਜ਼ਿਲ੍ਹਿਆਂ ਤੋਂ ਸਕੇਟਰਾਂ ਨੇ ਜਜ਼ਬੇ ਨਾਲ ਹਿੱਸਾ ਲਿਆ।

ਅੰਡਰ 11 ਨਤੀਜੇ
ਲੜਕੇ (ਇਨਲਾਈਨ)
ਪਹਿਲਾ: ਸਮਰਵੀਰ ਸਿੰਘ (ਲੁਧਿਆਣਾ)
ਦੂਜਾ: ਅਯਾਣ ਗਰਗ (ਲੁਧਿਆਣਾ)
ਤੀਸਰਾ: ਅਰਵਿੰਦਰ (ਰੋਪੜ)
ਲੜਕੀਆਂ (ਇਨਲਾਈਨ)
ਪਹਿਲਾ: ਇਰੈਵਣਾ ਵਾਧਵਾ (ਐਸ.ਏ.ਐਸ. ਨਗਰ)
ਦੂਜਾ: ਵਾਨਿਆ ਮਹਾਜਨ (ਐਸ.ਏ.ਐਸ. ਨਗਰ)
ਤੀਸਰਾ: ਕਸ਼ਿਸ਼ (ਅੰਮ੍ਰਿਤਸਰ)
ਅੰਡਰ 14 ਲੜਕੇ (ਕੁਆਰਡਜ਼)
ਗੋਲਡ: ਤੇਜਸ ਮਿਸ਼ਰਾ (ਐਸ.ਏ.ਐਸ. ਨਗਰ)
ਸਿਲਵਰ: ਪ੍ਰਭ ਨੂਰ ਸਿੰਘ (ਰੋਪੜ)
ਬਰੋਂਜ਼: ਅਰੁਸ਼ ਗੋਵਾਏ (ਐਸ.ਏ.ਐਸ. ਨਗਰ)
ਅੰਡਰ 17 ਮੁਕਾਬਲੇ
ਲੜਕੇ (ਕੁਆਰਡਜ਼)
ਗੋਲਡ: ਧੈਰਿਆ (ਐਸ.ਏ.ਐਸ. ਨਗਰ)
ਸਿਲਵਰ: ਏਕਮ ਜੋਤ ਸੈਣੀ (ਐਸ.ਏ.ਐਸ. ਨਗਰ)
ਬਰੋਂਜ਼: ਲਕਸ਼ਦੀਪ (ਸੰਗਰੂਰ)

ਲੜਕੇ (ਇਨਲਾਈਨ)
ਪਹਿਲਾ: ਭਵਿਆ ਕੰਬੋਜ (ਐਸ.ਏ.ਐਸ. ਨਗਰ)
ਦੂਜਾ: ਸਿਧਾਂਤ ਭੰਡਾਰੀ (ਐਸ.ਏ.ਐਸ. ਨਗਰ)
ਤੀਸਰਾ: ਇਮਾਨ ਸਿੰਘ ਗਿੱਲ (ਅੰਮ੍ਰਿਤਸਰ)
ਲੜਕੀਆਂ (ਕੁਆਰਡਜ਼)
ਪਹਿਲਾ: ਗੁਰਨੂਰ ਕੌਰ (ਸੰਗਰੂਰ)
ਦੂਜਾ: ਵਨੀਤ ਕੌਰ (ਪਟਿਆਲਾ)
ਤੀਸਰਾ: ਯਾਮਨੀ (ਅੰਮ੍ਰਿਤਸਰ)
ਲੜਕੀਆਂ (ਇਨਲਾਈਨ)
ਪਹਿਲਾ: ਅਰਮਾਨ (ਜਲੰਧਰ)
ਦੂਜਾ: ਹਰਗੁਣ ਹੁੰਦਲ (ਜਲੰਧਰ)
ਤੀਸਰਾ: ਜੀਵਨ ਜੋਤ ਕੌਰ (ਲੁਧਿਆਣਾ)
ਅੰਡਰ 19 ਮੁਕਾਬਲੇ
ਲੜਕੇ (ਕੁਆਰਡਜ਼)
ਪਹਿਲਾ: ਵਨਵੀਰ ਸਿੰਘ (ਸੰਗਰੂਰ)
ਦੂਜਾ: ਚਰਚਿਤ ਸ਼ਰਮਾ (ਪਟਿਆਲਾ)
ਤੀਸਰਾ: ਸਤਨਾਮ ਸਿੰਘ (ਸੰਗਰੂਰ)
ਲੜਕੀਆਂ (ਇਨਲਾਈਨ)
ਪਹਿਲਾ: ਵਰਦਾਨ ਗੋਰਾਇਆ (ਲੁਧਿਆਣਾ)
ਦੂਜਾ: ਵੰਸ਼ ਰਾਵਤ (ਲੁਧਿਆਣਾ)
ਤੀਸਰਾ: ਗਗਨਵੀਰ ਸਿੰਘ (ਸੰਗਰੂਰ)
ਲੜਕੀਆਂ (ਕੁਆਰਡਜ਼)
ਪਹਿਲਾ: ਖੁਸ਼ਦੀਪ ਕੌਰ (ਲੁਧਿਆਣਾ)
ਦੂਜਾ: ਪ੍ਰਗਿਆ ਗਰੋਵਰ (ਪਟਿਆਲਾ)
ਤੀਸਰਾ: ਤਸਵੀ ਗੁਲਾਟੀ (ਫਤਿਹਗੜ੍ਹ ਸਾਹਿਬ)
ਲੜਕੀਆਂ (ਇਨਲਾਈਨ)
ਪਹਿਲਾ: ਜਪਲੀਨ ਕੌਰ ਸੋਹੀ (ਲੁਧਿਆਣਾ)
ਦੂਜਾ: ਅਰਸ਼ਨੂਰ ਕੌਰ (ਐਸ.ਏ.ਐਸ. ਨਗਰ)
ਤੀਸਰਾ: ਅੰਚਿਤ ਕੌਰ ਰੈਲੀ (ਲੁਧਿਆਣਾ)

ਸਮਾਪਤੀ ਸਮਾਗਮ ਦੌਰਾਨ ਮੁੱਖ ਮਹਿਮਾਨ ਅਜੀਤ ਪਾਲ ਸਿੰਘ (ਸਟੇਟ ਆਰਗਨਾਈਜ਼ਰ ਕਮੇਟੀ ਮੈਂਬਰ) ਨੇ ਜੇਤੂਆਂ ਨੂੰ ਮੈਡਲ ਸੌਂਪੇ। ਇਸ ਮੌਕੇ ਸਕੇਟਿੰਗ ਕੋਚ ਅਮਨਦੀਪ ਸਿੰਘ, ਹਨੀ, ਗੁਰਦੀਪ ਸਿੰਘ, ਨਰੇਸ਼ ਕੁਮਾਰ, ਜਗਸੀਰ ਸਿੰਘ, ਪ੍ਰਭਜੀਤ ਸਿੰਘ ਅਤੇ ਮਨੀਸ਼ ਕੁਮਾਰ ਵੀ ਹਾਜ਼ਰ ਸਨ।


Share & like

Leave a Reply